sikhi for dummies
Back

1013, 1164.) Others' wife

Page 1013- Maroo Mahala 1- ਹਾਥ ਕਮੰਡਲੁ ਕਾਪੜੀਆ ਮਨਿ ਤ੍ਰਿਸਨਾ ਉਪਜੀ ਭਾਰੀ ॥ With bowl in hand, wearing his patched coat, great desires well up in his mind. ਇਸਤ੍ਰੀ ਤਜਿ ਕਰਿ ਕਾਮਿ ਵਿਆਪਿਆ ਚਿਤੁ ਲਾਇਆ ਪਰ ਨਾਰੀ ॥ Abandoning his own wife, he is engrossed in sexual desire; his thoughts are on the wives of others. ਸਿਖ ਕਰੇ ਕਰਿ ਸਬਦੁ ਨ ਚੀਨੈ ਲੰਪਟੁ ਹੈ ਬਾਜਾਰੀ ॥ He teaches and preaches, but does not contemplate the Shabad; he is bought and sold on the street. ਅੰਤਰਿ ਬਿਖੁ ਬਾਹਰਿ ਨਿਭਰਾਤੀ ਤਾ ਜਮੁ ਕਰੇ ਖੁਆਰੀ ॥੬॥ With poison within, he pretends to be free of doubt; he is ruined and humiliated by the Messenger of Death. ||6|| Page 1164- Bhairao Naamdayv ji- ਘਰ ਕੀ ਨਾਰਿ ਤਿਆਗੈ ਅੰਧਾ ॥ The blind fool abandons the wife of his own home ਪਰ ਨਾਰੀ ਸਿਉ ਘਾਲੈ ਧੰਧਾ ॥ and has an affair with another woman. ਜੈਸੇ ਸਿੰਬਲੁ ਦੇਖਿ ਸੂਆ ਬਿਗਸਾਨਾ ॥ He is like the parrot, who is pleased to see the simbal tree ਅੰਤ ਕੀ ਬਾਰ ਮੂਆ ਲਪਟਾਨਾ ॥੧॥ but in the end, he dies, stuck to it. ||1||